ਚਲੋ ਜੀ
ਗਾਵਾਂ, ਗਾਵਾਂ
ਦੱਬੋ record
(Desi crew, desi crew)
(Desi crew, desi crew) ਚਲੋ
ਹੋ, ਕਈਆਂ ਦੀ ਤਾ ਸੋਚ ਹੁੰਦੀ ਯਾਰੀ ਵਿੱਚ cheat ਦੀ
ਪਰ ਸਾਡੀ ਯਾਰੀ ਜਿਵੇਂ road concrete ਦੀ
ਪੂਰੇ ਤੀਹਾਂ ਦਾ ਪੁਵਾਕੇ ਤੇਲ ਚੱਕ ਲਈਏ ਵਹੀਕਲਾਂ
ਹੋ, ਬੇਬੇ ਕਹਿੰਦੀ, "ਹਟਣਾ ਨ੍ਹੀ, ਜਿੰਨਾ ਮਰਜ਼ੀ ਮੈਂ ਚੀਖ ਲਾਂ"
ਲੰਮੀ ਹੁੰਦੀ ਜਾਂਦੀ ਐ list, ਯਾਰੋ, ਨਾਈ ਦੀ
੧੦੦ ਦੇ ਨਾਲੋਂ ਮਹਿੰਗੀ ਕਦੇ ਐਣਕ ਨ੍ਹੀ ਲਾਈ ਦੀ
ਆਈ ਉੱਤੇ ਆ ਗਿਏ ਜਦੋਂ ਹਿੰਡ ਨਹੀਓ ਛੱਡਣੀ
ਹੋ, ਬਾਕੀ ਜੋ ਮਰਜੀ ਹੁੰਦਾ ਹੋ ਜਾਵੇ, ਵੀਰੇ
ਪਰ ਗਾਲ ਨ੍ਹੀ ਕੱਢਣੀ
ਪਰ ਗਾਲ ਨ੍ਹੀ ਕੱਢਣੀ
ਪਰ ਗਾਲ ਨ੍ਹੀ ਕੱਢਣੀ
Related
23 One Hit Wonders You Still Can't Get Out Of Your Head
HOT SONG: XXXTENTACION - 'Royalty' - LYRICS ft. Ky-Mani Marley, Stefflon Don & Vybz Kartel
NEW SONG: DaBaby - 'Vibez' - LYRICS
ਹੋ, ਕੰਮ ਹੋਵੇ ਯਾ ਨਾ ਹੋਵੇ, ਰੋਜ ਗੇੜੇ ਹੁੰਦੇ ਸ਼ਹਿਰ ਦੇ
ਸਾਰਾ ਦਿਨ ਵਾਲਾਂ ਵਿੱਚ ਹੱਥ ਰਹਿੰਦੇ ਫੇਰਦੇ
ਕਈ ਨੇ ਸ਼ਰਾਬੀ, ਕਈ ਯਾਰ gym ਵਾਲੇ ਆ
ਕਈ ਨੇ ਸ਼ਰੀਫ਼, ਕਈ ਬਾਹਲੇ ਮੇਰੇ ਸਾਲੇ ਆ
ਹੁਸਨ ਬਥੇਰਾ ਖੁਸ਼ ਹੋਈਏ ਦੇਖ-ਦੇਖ ਕੇ
ਮੱਲੋ-ਮੱਲੀ ਆਉਂਦਾ ਐ glow ਸਾਡੇ face ਤੇ
ਤੁਰੀਏ ਮੋਗੇ ਨੂੰ ਸਾਨੂੰ ਰਾਤ ਪੈਂਦੀ ਬੱਡਣੀ
(ਤੁਰੀਏ ਮੋਗੇ ਨੂੰ ਸਾਨੂੰ ਰਾਤ ਪੈਂਦੀ ਬੱਡਣੀ)
ਹੋ, ਬਾਕੀ ਜੋ ਮਰਜੀ ਹੁੰਦਾ ਹੋ ਜਾਵੇ, ਵੀਰੇ
ਪਰ ਗਾਲ ਨ੍ਹੀ ਕੱਢਣੀ
ਪਰ ਗਾਲ ਨ੍ਹੀ ਕੱਢਣੀ
(ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ)
ਪਰ ਗਾਲ ਨ੍ਹੀ ਕੱਢਣੀ
ਨਕਲੀ brand ਪਾਉਂਦੇ ਪਹਿਲੀ-ਪਹਿਲੀ ਕਾਪੀਆਂ
ਐਵੇਂ ਹੀ ਨਜਾਇਜ ਦਿੰਦੇ ਰਹੀਦਾ ਐ ਥਾਪੀਆਂ
ਔਖੇ ਵੇਹਲੇ ਕੰਮ ਦਾ plan ਹੈ ਬਣਾਇਆ ਜੀ
ਜਦੋਂ ਪੈਸੇ ਘਟੇ auto ਵਾਲਾ ਸਾਡਾ ਤਾਇਆ ਜੀ
Check Out
NEW SONG: Thomas Rhett 'Remember You Young' - LYRICS
27 Best Ever Songs From Movie Soundtracks
HOT SONG: TWICE - 'Feel Special' - LYRICS
The 18 Greatest Revenge Songs of All Time
ਭਾਂਡੇ-ਭੂੰਡੇ ਮਾਂਝ
(Oh, sorry, sorry, sorry, sorry)
ਬੰਕ-ਬੂੰਕ ਮਾਰਕੇ ਪੜ੍ਹਾਈਆਂ ਸਬ ਕੀਤੀਆਂ
ਮੋਢੇ ਤੇ compartment ਵਾਲੀਆਂ ਨੇ ਫੀਤੀਆਂ
ਖੁਸ਼ੀ ਭਾਵੇਂ ਗ਼ਮੀ, ਨਿੱਤ ਮੁਰਗੀ ਹੈ ਬੱਡਣੀ
(ਖੱਡ ਜਾ, ਤੇਰੀ ਭੈਣ...)
ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ
ਗਾਲ ਨ੍ਹੀ ਕੱਢਣੀ
ਪਰ ਗਾਲ ਨ੍ਹੀ ਕੱਢਣੀ
(ਪਰ ਗਾਲ ਨ੍ਹੀ ਕੱਢਣੀ)
ਸਿਰਹਾਣੇ ਲਾਕੇ ਸੋ ਜਾਵੇ Mortein ਦੇ coil ਨੂੰ
ਦਾੜ੍ਹੀ follow ਕਰੇ Parmish ਦੇ style ਨੂੰ
(ਆ para' ਮੇਰਾ favorite ਆ)
(ਦਾ-, ਚਲੋ ਜੀ)
ਦੇਖ ਕੇ police ਝੱਟ ਹੋ ਜਾਈਏ ਕਲਟੀ
ਕਿਹੜੀ ਕੁੜੀ, ਜਿਹੜੀ ਸਾਨੂੰ ਵੇਖ ਕੇ ਨੀ ਪਲਟੀ?
ਮਿਸਕਾਲਾਂ ਜੋਗੇ phone ਵਿੱਚ ਹੁੰਦੇ note ਆ
ਰੇਡ-ਰੂਡ ਲਾਈਟ'ਆਂ ਵਾਲੀ ਆਸ਼ਿਕਾਂ ਨੂੰ ਛੋਟਿਆ
ਜਿਥੋਂ ਸਾਰੇ ਰੋਕੇ ਦਿਆਂ, ਝੰਡੀ ਓਥੇ ਗੱਡਣੀ
ਬਾਕੀ ਥੋਨੂੰ ਅੱਗੇ ਪਤਾ ਹੀ ਆ
ਗਾਲ ਨ੍ਹੀ ਕੱਢਣੀ
(ਗਾਲ ਨ੍ਹੀ ਕੱਢਣੀ)
ਪਰ ਗਾਲ ਨ੍ਹੀ ਕੱਢਣੀ
ਪਰ ਗਾਲ ਨ੍ਹੀ ਕੱਢਣੀ
ਸੱਤੇ, ਬਸ ਆਖ਼ਿਰੀ ਅੰਤਰਾ ਐ
ਸੌਂਹ ਲੱਗੇ, please, ਇਕ ਹੋਰ ਹੈ
ਮੈਂ ਕਿਹੜਾ ਨਿੱਤ ਗਾਉਣਾ ਐ
ਧੱਕੇ ਨਾ ਲਿਖਾਇਆ ਗੀਤ, ਯਾਰ, Vicky Gill ਤੋਂ
Serious ਹੋਕੇ ਲਿਖ ਦਿੱਤਾ ਉਹਨੇ ਦਿਲ ਤੋਂ
Goldy ਤੇ ਸੱਤੇ ਕੋਲੋਂ music ਬਨਾ ਲਿਆ
ਜਿਥੋਂ ਤੱਕ ਆਉਂਦਾ ਸੀਗਾ, ਥੋੜਾ ਬਹੁਤਾ ਗਾ ਲਿਆ
(Hmmm)
ਹਾਂ, ਬਣਗੀ ਗੱਲ
ਲੱਗਿਆ ਜੇ ਚੰਗਾ ਸਿਰ ਮੱਥੇ ਪ੍ਰਵਾਨ ਆ
ਮਾੜਾ ਲੱਗਿਆ ਤਾਂ ਕੀ ਹੈ ਲੈਣੀ ਮੇਰੀ ਜਾਨ ਆ
ਅਗਲੇ ਗਾਣੇ 'ਚ ਆਪਾਂ end ਕਰ ਛੱਡਣੀ
ਹੋ, ਬਾਕੀ ਜੋ ਮਰਜੀ ਹੁੰਦਾ ਹੋ ਜਾਵੇ, ਵੀਰੇ
ਕੰਮੈਂਟਾਂ 'ਚ ਗਾਲ ਨ੍ਹੀ ਕੱਢਣੀ
ਪੈਂਦੀ ਐ ਫਿਰ ਧਾਕ champion
ਚੰਗਾ ਫਿਰ ਅਗਲੀ ਗੇੜੀ
(ਪੈਂਦੀ ਐ ਫਿਰ ਧਾਕ...)
ਪਰ ਗਾਲ ਨ੍ਹੀ ਕੱਢਣੀ
(ਪੈ-ਪੈ-ਪੈ-, ਪੈਂਦੀ ਐ ਫਿਰ ਧਾਕ champion)
(ਪਰ ਗਾਲ ਨ੍ਹੀ ਕੱਢਣੀ)
(ਪੈ-ਪੈ-ਪੈ-ਪੈ-ਪੈ-ਪੈ-ਪੈ-ਪੈ...)
(ਪੈਂਦੀ ਐ ਫਿਰ ਧਾਕ...)
(ਨਾ ਵਈ ਮਿਤਰੋਂ...)
ਪਰ ਗਾਲ ਨ੍ਹੀ ਕੱਢਣੀ
(ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ)
(Desi Crew ਦੇ ਸੰਗੀਤ ਤੇ...)
ਪਰ ਗਾਲ ਨ੍ਹੀ ਕੱਢਣੀ
ਪੈਂਦੀ ਐ ਫਿਰ ਧਾਕ champion
Artist: Billy Bragg
Artist: The Morells
Artist: Vado