ਹੋ ਦੂਰੋਂ ਦੂਰੋਂ ਰਹਿਨਾ ਏ ਨੋਟਿਸ ਕਰਦਾ
ਕੋਲ ਆਕੇ ਖੜਦਾ ਨੀ ਤੂੰ
ਸਾਰੀ ਦੁਨੀਆਂ ਨੂੰ ਵੇ blur ਕਰਕੇ
focus ਮੇਰੇ ਉੱਤੇ ਰੱਖਦਾ ਏ ਤੂੰ
ਹੋ ਦੂਰੋਂ ਦੂਰੋਂ ਰਹਿਨਾ ਏ ਨੋਟਿਸ ਕਰਦਾ
ਕੋਲ ਆਕੇ ਖੜਦਾ ਨੀ ਤੂੰ
ਸਾਰੀ ਦੁਨੀਆਂ ਨੂੰ ਵੇ blur ਕਰਕੇ
focus ਮੇਰੇ ਉੱਤੇ ਰੱਖਦਾ ਏ ਤੂੰ
ਸਾਰੇ purposal ਮੈਂ side ਰੱਖਦੀ
ਸਾਰੇ purposal ਮੈਂ side ਰੱਖਦੀ
ਅੱਖ ਜੱਟੀ ਦੀ ਤੇਰੇ ਤੇ ਖੜੀ ਤਾਂ
ਹਾਂ feelinga ਬਥੇਰੀਆਂ ਨੇ
ਦਿਲ ਵਿਚ ਜੱਟਾ
ਪਰ ਸਮਜੇ ਤਾਂ ਗੱਲ ਬਣੇ ਤਾਂ
ਹਾਂ feelinga ਬਥੇਰੀਆਂ ਨੇ
ਦਿਲ ਵਿਚ ਜੱਟਾ
ਪਰ ਸਮਜੇ ਤਾਂ ਗੱਲ ਬਣੇ ਤਾਂ
ਹਾਂ tik tok update ਕਰ ਮੁੰਡਿਆ
ਕਰਨਾ duiet ਤੇਰੇ ਨਾਲ ਜੱਟੀ ਨੇ
ਹਾਂ tik tok update ਕਰ ਮੁੰਡਿਆ
ਕਰਨਾ duiet ਤੇਰੇ ਨਾਲ ਜੱਟੀ ਨੇ
ਵੈਲੇਨਟਾਈਨ ਉੱਤੇ ਤੈਥੋਂ ਲੈਕੇ red rose
ਤੈਨੂੰ ਗੋਡਿਆਂ ਦੇ ਭਾਰ ਨੂੰ ਬੈਠੋਣਾ ਜੱਟੀ ਨੇ
ਅੰਬਰਸਰ ਵੱਲ ਲੈਜਾ ਹੱਥ ਫੜ੍ਹ ਨਾਲ
ਅੰਬਰਸਰ ਵੱਲ ਲੈਜਾ ਹੱਥ ਫੜ੍ਹ ਨਾਲ
ਹਾਂ feelinga ਬਥੇਰੀਆਂ ਨੇ ਦਿਲ ਵਿਚ ਜੱਟਾ
ਪਰ ਸਮਜੇ ਤਾਂ ਗੱਲ ਬਣੇ ਤਾਂ
ਹਾਂ feelinga ਬਥੇਰੀਆਂ ਨੇ ਦਿਲ ਵਿਚ ਜੱਟਾ
ਪਰ ਸਮਜੇ ਤਾਂ ਗੱਲ ਬਣੇ ਤਾਂ
ਹਾਂ ਮੀਠੀ ਜੀ smilean ਉਦੋਂ ਨਿਕਲਦੀਆਂ
ਹੁੰਦਾ ਪੱਗ ਨਾਲ ਜਾਨਾ chink suit ਵੇ
ਹੋ ਮਨ ਮੇਰੀ ਗੱਲ ਖੋਲ ਦੇ ਤੂੰ ਜਜ਼ਬਾਤ
ਘੈਂਟ ਹੁੰਦਾਂ ਪਿਆਰਾਂ ਵਾਲਾ ਰੂਟ ਵੇ
ਹਾਂ ਮੀਠੀ ਜੀ smilean ਉਦੋਂ ਨਿਕਲਦੀਆਂ
ਹੁੰਦਾ ਪੱਗ ਨਾਲ ਜਾਨਾ chink suit ਵੇ
ਹੋ ਮਨ ਮੇਰੀ ਗੱਲ ਖੋਲ ਦੇ ਤੂੰ ਜਜ਼ਬਾਤ
ਘੈਂਟ ਹੁੰਦਾਂ ਪਿਆਰਾਂ ਵਾਲਾ ਰੂਟ ਵੇ
ਓ ਕੀਤਾ ਜੇ ਪਿਆਰ ਇਜ਼ਹਾਰ ਵੀ ਤਾਂ ਕਰ
ਓ ਕੀਤਾ ਜੇ ਪਿਆਰ ਇਜ਼ਹਾਰ ਵੀ ਤਾਂ ਕਰ
ricky malli ਬਹੁਤਾ ਕਰ ਦੇਰ ਨਾ
ਹਾਂ feelinga ਬਥੇਰੀਆਂ ਨੇ ਦਿਲ ਵਿਚ ਜੱਟਾ
ਪਰ ਸਮਜੇ ਤਾਂ ਗੱਲ ਬਣੇ ਤਾਂ
ਹਾਂ feelinga ਬਥੇਰੀਆਂ ਨੇ ਦਿਲ ਵਿਚ ਜੱਟਾ
ਪਰ ਸਮਜੇ ਤਾਂ ਗੱਲ ਬਣੇ ਤਾਂ
Related
26 Best Breakup Songs Of All Time
Watch Cardi B Joins James Corden For Carpool Karaoke
From MetroLyrics to You: Our Classic Christmas Playlist
Check Out
Ariana Grande Adds Her Own Verse To "Last Christmas"
23 Boy Band Slow Jams That Made You Believe In Love
Watch Ariana Grande's Record-breaking Video for 'Thank U, Next'
23 One Hit Wonders You Still Can't Get Out Of Your Head