Search lyrics

Typing something do you want to search. Exam: Artist, Song, Album,Writer, Release Year...
if you want to find exactly, Please input keywords with double-quote or using multi keywords. Exam: "Keyword 1" "Keyword 2"

Jassi Sekhon

Genres: Other

Fordan Wale Jatt Lyrics - Jassi Sekhon

1. 

ਬਿਲੋਂਗ ਕਰਾਂ ਐਜੂਕੇਟ ਪਰਿਵਾਰ ਚੋਂ। 

ਤੂੰ ਵੀ ਪੁੱਛ ਲੈ ਨੀ ਪਤਾ ਕਿਸੇ ਲਾਣੇਦਾਰ ਤੋਂ। 

ਵੇ ਮੈਂ ਕੁੜੀ ਐਜੂਕੇਟ ਪਰਿਵਾਰ ਚੋਂ। 

ਤੂੰ ਵੀ ਪੁੱਛ ਲੈ ਨੀ ਪਤਾ ਕਿਸੇ ਲਾਣੇਦਾਰ ਤੋਂ। 

ਪਹਿਲ ਸਾਡੀ ਜੋਬ ਸਰਕਾਰੀ ਨੂੰ। 

ਅਸੀਂ ਵੀ ਸ਼ੋਕੀਨ ਕੁੜੇ ਵੱਡੇ ਟੱਕ ਦੇ। 

ਵੇ ਮੈਂ ਜੱਟੀ ਆਂ ਡਿਗਰੀਆਂ ਵਾਲੀ। 

ਨੀ ਫੋਰੜਾਂ ਵਾਲੇ ਜੱਟ ਵਜਦੇ। 

ਵੇ ਮੈਂ ਜੱਟੀ ਆਂ ਡਿਗਰੀਆਂ ਵਾਲੀ। 

ਨੀ ਫੋਰੜਾਂ ਵਾਲੇ ਜੱਟ ਵਜਦੇ। 

 

Related 

 

27 Best Ever Songs From Movie Soundtracks 

 

Watch Cardi B Joins James Corden For Carpool Karaoke 

 

From MetroLyrics to You: Our Classic Christmas Playlist 

 

2. 

ਅੱਖ PR ਮੁੰਡੇ ਉਤੇ ਰਹਿੰਦੀ ਵੇ। 

ਜੱਟੀ ਸੁਪਨੇ ਜਹਾਜ਼ਾਂ ਵਾਲੇ ਲੈਂਦੀ ਵੇ। 

ਕਾਇਮ ਮੁੱਢ ਤੋਂ ਹੀ ਰੱਖੀ ਸਰਦਾਰੀ ਨੀ। 

ਖੜੀ ਬੁਲਟ ਨਾਲ ਦੇਖ ਸਾਡੀ ਲਾਰੀ ਨੀ. 

ਅੱਖ PR ਮੁੰਡੇ ਉਤੇ ਰਹਿੰਦੀ ਵੇ। 

ਜੱਟੀ ਸੁਪਨੇ ਜਹਾਜ਼ਾਂ ਵਾਲੇ ਲੈਂਦੀ ਵੇ। 

ਕਾਇਮ ਮੁੱਢ ਤੋਂ ਹੀ ਰੱਖੀ ਸਰਦਾਰੀ ਨੀ। 

ਖੜੀ ਬੁਲਟ ਨਾਲ ਦੇਖ ਸਾਡੀ ਲਾਰੀ ਨੀ. 

ਵੇ ਤੇਰੇ ਖੇਤਾਂ ਨਾਲੋਂ ਉੱਚੀਆਂ ਡਿਮਾਂਡਾ ਚੋਬਰਾਂ। 

ਨੀ ਤੂੰ ਕਿ ਜਾਣੇ ਕਿਥੋਂ ਤੱਕ ਮਾਰ ਰੱਖਦੇ। 

ਵੇ ਮੈਂ ਜੱਟੀ ਆਂ ਡਿਗਰੀਆਂ ਵਾਲੀ। 

ਨੀ ਫੋਰੜਾਂ ਵਾਲੇ ਜੱਟ ਵਜਦੇ। 

ਵੇ ਮੈਂ ਜੱਟੀ ਆਂ ਡਿਗਰੀਆਂ ਵਾਲੀ। 

ਨੀ ਫੋਰੜਾਂ ਵਾਲੇ ਜੱਟ ਵਜਦੇ। 

 

Check Out 

 

Ariana Grande Adds Her Own Verse To "Last Christmas" 

 

Match These Taylor Swift Songs to Her Ex-Boyfriends 

 

Watch Ariana Grande's Record-breaking Video for 'Thank U, Next' 

 

Songs That Will Make You Cry Uncontrollably 

 

3. 

ਮੇਰਾ ਡੇਡ ਵੇ ਪ੍ਰਿੰਸੀਪਲ ਯੁਣੀ ਦਾ। 

ਇਡਾ ਖੁਆਬ ਨਹੀਓਂ ਪੇਂਡੂਆਂ ਵੇ ਬੁਣੀ ਦਾ। 

ਤੇਰੇ ਚੰਡੀਗੜ੍ਹ ਸਿੱਕਾ ਚਲੇ ਯਾਰਾ ਦਾ। 

ਨੀ ਤੂੰ ਕਿ ਜਾਣੇ ਮੁੱਲ ਸਰਦਾਰਾਂ ਦਾ। 

ਮੇਰਾ ਡੇਡ ਵੇ ਪ੍ਰਿੰਸੀਪਲ ਯੁਣੀ ਦਾ। 

ਇਡਾ ਖੁਆਬ ਨਹੀਓਂ ਪੇਂਡੂਆਂ ਵੇ ਬੁਣੀ ਦਾ। 

ਤੇਰੇ ਚੰਡੀਗੜ੍ਹ ਸਿੱਕਾ ਚਲੇ ਯਾਰਾ ਦਾ। 

ਨੀ ਤੂੰ ਕਿ ਜਾਣੇ ਮੁੱਲ ਸਰਦਾਰਾਂ ਦਾ। 

ਐਵੇਂ ਮਾਰ ਨਾ ਵੇ ਫੋਕੀਆਂ ਤੂੰ ਰਹਿਣ ਦੇ। 

ਤੇਰੀ ਯੂਣੀ ਵਿਚ ਜੱਟ ਨੂੰ ਸਲੂਟ ਵਜਦੇ। 

ਵੇ ਮੈਂ ਜੱਟੀ ਆਂ ਡਿਗਰੀਆਂ ਵਾਲੀ। 

ਨੀ ਫੋਰੜਾਂ ਵਾਲੇ ਜੱਟ ਵਜਦੇ। 

ਵੇ ਮੈਂ ਜੱਟੀ ਆਂ ਡਿਗਰੀਆਂ ਵਾਲੀ। 

ਨੀ ਫੋਰੜਾਂ ਵਾਲੇ ਜੱਟ ਵਜਦੇ। 

Copyright: Song Discussions Is Protected By U.s. Patent 9401941. Other Patents Pending.