ਹੋ, ਨਾਗਣੀ ਏ ਗੁੱਤ, ਸੂਟ ਪਟਿਆਲਵੀ
ਕਾਤਿਲ ਨੇ ਲੱਕ ਦੇ ਹੁਲਾਰੇ, ਚੰਨ ਵੇ
ਓ, ਰੀਝ ਨਾਲ ਤੱਕ ਲੈ ਜੇ ਰੂਪ ਕੁੜੀ ਦਾ
ਦਿਨ 'ਚ ਵਿਖਾ ਦੂੰ ਤੈਨੂੰ ਤਾਰੇ, ਚੰਨ ਵੇ
(ਤਾਰੇ ਚੰਨ ਵੇ, ਤਾਰੇ ਚੰਨ ਵੇ)
ਹੋ, ਐਨੀ ਸੋਹਣੀ ਨਾਰ ਛੱਡ ਕੇ, ਨਾਰ ਛੱਡ ਕੇ
Busy ਕਿਹੜੇ ਆਂ ਕੰਮਾਂ ਦੇ ਵਿੱਚ, ਮਾਹੀਆ?
ਅੜ੍ਹਬ ਸੁਭਾ ਦੇ ਜੱਟ ਨੇ, ਸੁਭਾ ਦੇ ਜੱਟ ਨੇ
ਮੇਰੀ ਇੱਕ ਵੀ demand ਨਾ ਪੁੱਗਾਈ ਆਂ
ਅੜ੍ਹਬ ਸੁਭਾ ਦੇ ਜੱਟ ਨੇ, ਸੁਭਾ ਦੇ ਜੱਟ ਨੇ
ਮੇਰੀ ਇੱਕ ਵੀ demand ਨਾ ਪੁੱਗਾਈ ਆਂ
ਓ, ਮਹੀਨੇ ਬਾਦ ਆਥੇਂਗੀ ਪਿਆਰ ਘਟ ਗਿਆ
ਲੱਲੇ-ਭੱਬੇ ਆਉਣੇ ਨਹੀਓਂ ਲੋਟ, ਬੱਲੀਏ
ਚੌਵੀ ਕਿੱਥੇ ਆਂ ਮੈਂ, ਕੀ ਕਰਦਾ
ਯਾਰਾਂ ਕੋਲੋਂ ਲਵੇਂਗੀ report, ਬੱਲੀਏ
Related
11 Delicious Misheard Lyrics About Food
NEW SONG: 5 Seconds of Summer - 'Teeth' - LYRICS
HOT SONG: Charlie Puth – 'I Warned Myself' - LYRICS
ਓ, ਮਹੀਨੇ ਬਾਦ ਆਥੇਂਗੀ ਪਿਆਰ ਘਟ ਗਿਆ
ਲੱਲੇ-ਭੱਬੇ ਆਉਣੇ ਨਹੀਓਂ ਲੋਟ, ਬੱਲੀਏ
ਚੌਵੀ ਕਿੱਥੇ ਆਂ ਮੈਂ, ਕੀ ਕਰਦਾ
ਯਾਰਾਂ ਕੋਲੋਂ ਲਵੇਂਗੀ report, ਬੱਲੀਏ
ਹੋ, ਛੜਿਆ ਏ ਰੂਪ ਕਹਿਰ ਦਾ, ਰੂਪ ਕਹਿਰ ਦਾ
ਥੋੜ੍ਹੇ ਨਖਰੇ ਦਾ ਹੋਣਗੇ ਸ਼ੁਦਾਈਆਂ
ਅੜ੍ਹਬ ਸੁਭਾ ਦੇ ਜੱਟ ਨੇ, ਸੁਭਾ ਦੇ ਜੱਟ ਨੇ
ਮੇਰੀ ਇੱਕ ਵੀ demand ਨਾ ਪੁੱਗਾਈ ਆਂ
ਅੜ੍ਹਬ ਸੁਭਾ ਦੇ ਜੱਟ ਨੇ, ਸੁਭਾ ਦੇ ਜੱਟ ਨੇ
ਮੇਰੀ ਇੱਕ ਵੀ demand ਨਾ ਪੁੱਗਾਈ ਆਂ
(ਇੱਕ ਵੀ demand ਨਾ ਪੁੱਗਾਈ ਆਂ)
ਓ, ਕਰਨਾ ਹੀ ਆਂ, ਤੇ ਬੰਦਾ gym ਕਰ ਲੇ
ਲਵ-ਸ਼ਵ ਕਰਨਾ ਬੇਕਾਰ, ਕੁੜੀਏ
ਓ, ਤੂੰ ਤਾਂ ਬਿੱਲੋ ਖਰਚੇ ਨੂੰ ਖੂਬ ਪੱਟਦੀ
ਓ, ਮਰ ਜੂੰ ਮੈਂ ਚੱਕਦਾ ਉਧਾਰ, ਕੁੜੀਏ
Check Out
NEW SONG: Taylor Swift - 'Lover' - LYRICS
23 One Hit Wonders You Still Can't Get Out Of Your Head
HOT SONG: 'Motivation' Song by Normani - LYRICS
Songs That Will Make You Cry Uncontrollably
ਓ, ਕਰਨਾ ਹੀ ਆਂ, ਤੇ ਬੰਦਾ gym ਕਰ ਲੇ
ਲਵ-ਸ਼ਵ ਕਰਨਾ ਬੇਕਾਰ, ਕੁੜੀਏ
ਓ, ਤੂੰ ਤਾਂ ਬਿੱਲੋ ਖਰਚੇ ਨੂੰ ਖੂਬ ਪੱਟਦੀ
ਓ, ਮਰ ਜੂੰ ਮੈਂ ਚੱਕਦਾ ਉਧਾਰ, ਕੁੜੀਏ
ਹੋ, ਦੱਸ ਕੀ ਕਰਾਤਾ ਖਰਚਾ, ਕਰਾਤਾ ਖਰਚਾ
ਦੱਸ ਕਿਹੜੇ mall ਸ਼ੌਪਿਂਗਾ ਕਰਾਈਆਂ
ਅੜ੍ਹਬ ਸੁਭਾ ਦੇ ਜੱਟ ਨੇ, ਸੁਭਾ ਦੇ ਜੱਟ ਨੇ
ਮੇਰੀ ਇੱਕ ਵੀ demand ਨਾ ਪੁੱਗਾਈ ਆਂ
ਅੜ੍ਹਬ ਸੁਭਾ ਦੇ ਜੱਟ ਨੇ, ਸੁਭਾ ਦੇ ਜੱਟ ਨੇ
ਮੇਰੀ ਇੱਕ ਵੀ demand ਨਾ ਪੁੱਗਾਈ ਆਂ
Artist: Marvin Sapp
Artist: Kisses
Artist: Axis Of Awesome
Artist: Brent Best