ੴ ਸਤਿ ਨਾਮੁ
ਕਰਤਾ ਪੁਰਖੁ
ਨਿਰਭਉ ਨਿਰਵੈਰੁ
ਅਕਾਲ ਮੂਰਤਿ
ਅਜੂਨੀ ਸੈਭੰ
ਗੁਰ ਪ੍ਰਸਾਦਿ
॥ ਜਪੁ ॥
ਆਦਿ ਸਚੁ
Related
Songs You Love If You Love Nerds
HOT SONG: Dan + Shay, Justin Bieber - '10,000 Hours' - LYRICS
POPULAR SONG: Travis Scott 'HIGHEST IN THE ROOM' - LYRICS
ਜੁਗਾਦਿ ਸਚੁ
ਹੈ ਭੀ ਸਚੁ
ਨਾਨਕ ਹੋਸੀ ਭੀ ਸਚੁ
ਸੋਚੈ ਸੋਚਿ ਨ ਹੋਵਈ
ਜੇ ਸੋਚੀ ਲਖ ਵਾਰ
ਚੁਪੈ ਚੁਪ ਨ ਹੋਵਈ
ਜੇ ਲਾਇ ਰਹਾ ਲਿਵ ਤਾਰ
ਭੁਖਿਆ ਭੁਖ ਨ ਉਤਰੀ
ਜੇ ਬੰਨਾ ਪੁਰੀਆ ਭਾਰ
ਸਹਸ ਸਿਆਣਪਾ ਲਖ ਹੋਹਿ
ਤ ਇਕ ਨ ਚਲੈ ਨਾਲਿ
ਕਿਵ ਸਚਿਆਰਾ ਹੋਈਐ
ਕਿਵ ਕੂੜੈ ਤੁਟੈ ਪਾਲਿ
ਹੁਕਮਿ ਰਜਾਈ ਚਲਣਾ
ਨਾਨਕ ਲਿਖਿਆ ਨਾਲਿ
Ek onkar satnam kartapurakh
Nirmoh nirvair akaal murat
Ajuni sabham
Guru parsad jap aad sach jugaad sach
Hai bhi sach nanak hose bhi sach
Soche soch na ho wai
Jo sochi lakh waar
Chhupe chhup na howai
Je laai har lakhtaar
Ukhiya pukh na utari
Je banna puriya paar
Sahasyanpa lakh woh hai
Ta ek na chale naal
Ke ve sach yaara hoi ae
Ke ve kude tutte paal
Hukum rajai chalna nanak likheya naal
Artist: The Rails
Artist: Tim Mcgraw
Artist: Louis Prima Jr.
Artist: Matt Simons